ਕੁਰਾਲੀ 28 ਅਪ੍ਰੈਲ(ਜਗਦੇਵ ਸਿੰਘ)

ਪਿੰਡ ਮੱਧੋ ਸੰਗਤੀਆਂ ਵਿਖੇ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਯੁਵਕ ਸੇਵਵਾ ਕਲੱਬ ਮੁੰਧੋ ਸੰਗਤੀਆ ਸਮੁਹ ਨਗਰ ਨਿਵਾਸੀ ਵੱਲੋ ਪਹਿਲਾਂ ਖੂਨ ਦਨ ਕੈਂਪ ਲਗਾਇਆ ਗਿਆ ਇਸ ਦੀ ਜਾਣਕਾਰੀ ਦਿੰਦੇ ਪ੍ਰਧਾਨ ਨਰਿੰਦਰ ਸਿੰਘ ਦੱਸਿਆ ਕਿ ਇਸ ਕੈਂਪ ਵਿਸ਼ੇਸ਼ ਮੁੱਖ ਮਹਿਮਾਨ ਦੀ ਤੌਰ ਤੇ ਪਹੁੰਚੇ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾ ਖੂਨ ਦਾਨ ਕਰਨ ਵਾਲੇ ਨੋਜਵਾਨਾ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਖੂਨ ਦਾਨ ਕਰਨ ਨਾਲ ਅਸੀ ਕਿਸੇ ਵਿਅਕਤੀ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਉਹਨਾ ਪ੍ਰਬੰਧਕਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਰਣਜੀਤ ਸਿੰਘ ਜੀਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੁਹਾਲੀ , ਬਲਾਕ ਕਾਂਗਰਸ ਪ੍ਰਧਾਨ ਮਾਜਰੀ ਮਦਨ ਸਿੰਘ, ਹਰਨੇਕ ਸਿੰਘ ਤਕੀਪੁਰ ਨਵੀਨ ਬੰਸਲ ਵਾਈਸ ਪ੍ਰਧਾਨ ਕਾਂਗਰਸ ਜ਼ਿਲ੍ਹਾ ਮੁਹਾਲੀ ਬਾਬਾ ਰਾਮ ਸਿੰਘ ,
ਰਾਜਵੀਰ ਸਿੰਘ , ਪਰਵਿੰਦਰ ਸਿੰਘ ਪੰਚ , ਗੁਰਵਿੰਦਰ ਸਿੰਘ ਬਲਾਕ ਸੰਮਤੀ ਮੈਬਰ, ਜਗਦੀਸ ਸਿੰਘ , ਗੁਰਦਰਸ ਸਿੰਘ ਕੁਰਾਲੀ, ਕਮਲਜੀਤ ਸਿੰਘ ,ਪਲਵਿੰਦਰ ਸਿੰਘ, ਤਲਵਿੰਦਰ ਸਿੰਘ, ਕਰਨਵੀਰ ਸਿੰਘ , ਗੁਰਪ੍ਰੀਤ ਸਿੰਘ, ਸਤਵਿੰਦਰ ਸਿੰਘ, ਕਲਵੰਤ ਸਿੰਘ,

ਸ਼ੇਅਰ